Chrome ਵੈੱਬ 'ਤੇ ਹਰ ਸੰਭਵ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। Google ਦਾ ਤੇਜ਼ ਅਤੇ ਸੁਰੱਖਿਅਤ ਬ੍ਰਾਊਜ਼ਰ ਚੁਣੋ।
Chrome ਨਾਲ Google ਦਾ ਵੱਧ ਤੋਂ ਵੱਧ ਲਾਹਾ ਲਓ
• Google ਨਾਲ ਖੋਜੋ - Google 'ਤੇ ਤੇਜ਼ੀ ਨਾਲ ਖੋਜੋ ਅਤੇ ਜਵਾਬ ਪ੍ਰਾਪਤ ਕਰੋ। ਹੱਥ-ਰਹਿਤ ਖੋਜਣ ਲਈ, ਆਪਣੀ ਅਵਾਜ਼ ਦੀ ਵਰਤੋਂ ਕਰੋ।
• Google Lens - ਆਪਣੇ ਕੈਮਰੇ ਨਾਲ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਖੋਜੋ।
• Google Translate - 130 ਤੋਂ ਵੱਧ ਭਾਸ਼ਾਵਾਂ ਵਿੱਚ ਵੈੱਬ ਦੀ ਪੜਚੋਲ ਕਰੋ। ਇੱਕ ਕਲਿੱਕ ਵਿੱਚ ਪੂਰੀ ਸਾਈਟ ਦਾ ਅਨੁਵਾਦ ਕਰੋ।
ਬਿਹਤਰੀਨ ਸੁਰੱਖਿਆ ਨਾਲ ਬ੍ਰਾਊਜ਼ ਕਰੋ
• ਵਿਸਤ੍ਰਿਤ ਸੁਰੱਖਿਆ ਮੋਡ - Chrome ਦੀ ਉੱਚਤਮ ਪੱਧਰ ਦੀ ਸੁਰੱਖਿਆ ਨਾਲ ਆਤਮ-ਵਿਸ਼ਵਾਸ ਨਾਲ ਬ੍ਰਾਊਜ਼ ਕਰੋ।
• ਸੁਰੱਖਿਆ ਜਾਂਚ - ਸਮੱਸਿਆ ਤੋਂ ਪਹਿਲਾਂ ਪ੍ਰਾਪਤ ਹੋਣ ਵਾਲੇ ਸੁਰੱਖਿਆ ਅਲਰਟਾਂ ਨਾਲ ਬੇਫ਼ਿਕਰ ਰਹੋ।
• Google Password Manager - ਤੇਜ਼ੀ ਨਾਲ ਸਾਈਨ-ਇਨ ਕਰਨ ਲਈ, ਸੁਰੱਖਿਅਤ ਢੰਗ ਨਾਲ ਪਾਸਵਰਡ ਸਿਰਜੋ ਅਤੇ ਉਨ੍ਹਾਂ ਨੂੰ ਰੱਖਿਅਤ ਕਰੋ ਅਤੇ ਜੇ ਤੁਹਾਡੇ ਪਾਸਵਰਡ ਜੋਖਮ ਵਿੱਚ ਹਨ, ਤਾਂ ਅਲਰਟ ਪ੍ਰਾਪਤ ਕਰੋ।
ਸਾਰੇ ਡੀਵਾਈਸਾਂ 'ਤੇ ਆਪਣੇ Chrome ਤੱਕ ਪਹੁੰਚ ਕਰੋ
• ਡੀਵਾਈਸਾਂ ਵਿਚਕਾਰ ਸਿੰਕ ਕਰੋ - ਆਪਣੀਆਂ ਚੀਜ਼ਾਂ (ਜਿਵੇਂ ਕਿ ਬੁੱਕਮਾਰਕ, ਟੈਬ ਅਤੇ ਪਾਸਵਰਡ) ਨੂੰ ਰੱਖਿਅਤ ਕਰੋ ਅਤੇ ਜਦੋਂ ਤੁਸੀਂ ਆਪਣੇ ਫ਼ੋਨ, ਕੰਪਿਊਟਰ ਜਾਂ ਟੈਬਲੈੱਟ 'ਤੇ Chrome ਵਿੱਚ ਸਾਈਨ-ਇਨ ਕਰਦੇ ਹੋ, ਤਾਂ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕਰੋ।
• ਟੈਬ ਗਰੁੱਪ - ਡੀਵਾਈਸਾਂ ਵਿੱਚ ਵਿਵਸਥਿਤ ਰਹਿਣ ਲਈ ਟੈਬ ਗਰੁੱਪ ਬਣਾਓ।
• ਆਟੋਫਿਲ - ਆਪਣੇ ਰੱਖਿਅਤ ਕੀਤੇ ਭੁਗਤਾਨਾਂ, ਪਤਿਆਂ ਅਤੇ ਪਾਸਵਰਡਾਂ ਨੂੰ ਆਟੋਫਿਲ ਕਰ ਕੇ ਟਾਈਪਿੰਗ ਦਾ ਸਮਾਂ ਬਚਾਓ।
ਅੱਪਡੇਟ ਕਰਨ ਦੀ ਤਾਰੀਖ
24 ਜੁਲਾ 2025